mainਬੂਟ ਲੋਡਰ ਮੱਦਦopenSUSE Leap 15.0 ਵਲੋਂ ਜੀ ਆਇਆਂ ਨੂੰ ਇਹ ਮੇਨੂ ਨੂੰ ਲੋੜੀਦੇ ਫੰਕਸ਼ਨ ਲਈ ਵਰਤੋਂ। ਜੇ ਤੁਹਾਨੂੰ ਇਹ ਮੱਦਦ ਸਿਸਟਮ ਵਿੱਚ ਨੇਵੀਗੇਸ਼ਨ ਦੌਰਾਨ ਸਮੱਸਿਆ ਹੈ ਤਾਂ, ਮੱਦਦ ਸਿਸਟਮ ਉੱਤੇ F1 ਨੂੰ helpਵੇਰਵਾ ਉੱਤੇ ਜਾਣ ਲਈ ਦਬਾਓ। ਇਹ ਮੇਨੂ ਵਿੱਚ ਮੁੱਖ ਫੰਕਸ਼ਨ ਹਨ: harddiskਹਾਰਡ ਡਿਸਕ ਤੋਂ ਬੂਟ: ਇਹ ਚੋਣ ਸਿਸਟਮ ਉੱਤੇ ਕੁਝ ਨਹੀਂ ਕਰੇਗੀ। ਇਹ ਸਿਰਫ਼ ਪਹਿਲਾਂ ਇੰਸਟਾਲ ਹੋਏ ਓਪਰੇਟਿਗ ਸਿਸਟਮ ਨੂੰ ਹੀ ਚਲਾਏਗੀ। linuxਇੰਸਟਾਲੇਸ਼ਨ: ਇਹ ਇੰਸਟਾਲੇਸ਼ਨ ਬਹੁਤੀਆਂ ਮਸ਼ੀਨਾਂ ਉੱਤੇ ਕੰਮ ਕਰਦੀ ਹੈ। ਜੇ ਤੁਹਾਨੂੰ ਬੂਟ ਸਮੇਂ ਸਿਸਟਮ ਰੁਕਣ ਜਾਂ ਤੁਹਾਡੇ ਹਾਰਡਵੇਅਰ ਭਾਗ ਦੀ ਖੋਜ ਦੌਰਾਨ ਸਮੱਸਿਆ ਹੈ, ਜਿਵੇਂ ਕਿ ਡਿਸਕ ਕੰਟਰੋਲਰ ਜਾਂ ਨੈੱਟਵਰਕ ਕਾਰਡ, ਤਾਂ ਹੇਠ ਦਿੱਤੀਆਂ ਇੰਸਟਾਲੇਸ਼ਨ ਚੋਣਾਂ ਵਿੱਚ ਇੱਕ ਨਾਲ ਕੋਸ਼ਿਸ਼ ਕਰੋ। noacpiਇੰਸਟਾਲੇਸ਼ਨ -- ACPI ਆਯੋਗ: Many of the currently-sold computers have incomplete or faulty ACPI implementations. This selection disables ACPI support in the kernel, but still enables many performance features, like DMA for IDE hard disks. nolapicਇੰਸਟਾਲੇਸ਼ਨ -- ਲੋਕਲ APIC ਆਯੋਗ: If the normal installation fails, this might be due to the system hardware not supporting local APIC. If this seems to be the case, use this option to install without local APIC support. failsafeਇੰਸਟਾਲੇਸ਼ਨ -- ਸੁਰੱਖਿਅਤ ਸੈਟਿੰਗ: ਜੇ ਤੁਸੀਂ ਇੰਸਟਾਲੇਸ਼ਨ ਨਾਲ ਸਫ਼ਲ ਨਹੀਂ ਹੋਏ ਤਾਂ ਇਹ ਚੋਣ ਮਸਲਾ ਹੱਲ ਕਰ ਸਕਦੀ ਹੈ। rescueਰਿਸਕਿਊ ਸਿਸਟਮ: ਇਹ ਬੂਟ ਈਮੇਜ਼ RAM ਵਿੱਚ ਇੱਕ ਛੋਟਾ ਲਿਨਕਸ ਸਿਸਟਮ ਚਲਾਉਦਾ ਹੈ। ਇਹ ਤਾਂ ਸਹਾਇਕ ਹੈ, ਜਦੋਂ ਤੁਹਾਡਾ ਸਿਸਟਮ ਠੀਕ ਤਰ੍ਹਾਂ ਚਾਲੂ ਨਾ ਹੋਵੇ। ਇਹ ਸਿਸਟਮ ਬੂਟ ਕਰਨ ਬਾਅਦ, root ਵਾਂਗ ਲਾਗਇਨ ਕਰੋ। firmwareਫਾਇਰਮਵੇਅਰ ਟੈਸਟ: Runs a BIOS test tool that validates ACPI and other parts of your BIOS. memtestਮੈਮੋਰੀ ਟੈਸਟ: Memory testing is useful for more than checking installation of new memory modules. It is a stress test for a big part of your computer system and may indicate hardware problems. optਬੂਟ ਚੋਣ: ਬੂਟ ਚੋਣਾਂ ਤੁਹਾਡੇ ਸਿਸਟਮ ਦਾ ਰਵੱਈਆ ਪੂਰੀ ਤਰ੍ਹਾਂ ਬਦਲ ਸਕਦੀਆਂ ਹਨ। ਇਹ ਕਰਨਲ ਲਈ ਸੈਟਿੰਗਾਂ ਹਨ। helpਮੱਦਦ: This is context sensitive. It will show different screens depending on the active element of the boot screen. There is also a description of this help system available. keytableF2: ਬੂਟ ਲੋਡਰ ਨਾਲ ਵਰਤਣ ਲਈ ਭਾਸ਼ਾ ਅਤੇ ਕੀ-ਬੋਰਡ ਮੈਪਿੰਗ ਸੈੱਟ ਕਰੋ। videomodeਵੀਡਿਓ ਮੋਡ: ਇੱਥੇ, ਇੰਸਟਾਲੇਸ਼ਨ ਦੇ ਦੌਰਾਨ ਵੱਖ ਵੱਖ ਸਕਰੀਨ ਰੈਜ਼ੋਲੇਸ਼ਨ ਬਦਲੋ। ਜੇ ਤੁਹਾਨੂੰ ਗਰਾਫਿਕਲ ਇੰਸਟਾਲੇਸ਼ਨ ਲਈ ਸਮੱਸਿਆ ਆ ਰਹੀ ਹੈ ਤਾਂ ਤੁਹਾਡੇ ਲਈ ਟੈਕਸਟ ਮੋਡ ਸਹਾਇਕ ਹੋ ਸਕਦੀ ਹੈ। install_srcF4 ਇੰਸਟਾਲੇਸ਼ਨ ਸਰੋਤ: ਇੰਸਟਾਲੇਸ਼ਨ ਸਰੋਤ ਚੁਣੋ। driverupdateF6 ਡਰਾਇਵਰ ਅੱਪਡੇਟ ਬਹੁਤ ਹੀ ਨਵੀਆਂ ਮਸ਼ੀਨ ਵਾਸਤੇ, ਸਿਸਟਮ ਇੰਸਟਾਲ ਕਰਨ ਲਈ ਇੱਕ ਡਰਾਇਵਰ ਅੱਪਡੇਟ ਦੀ ਲੋੜ ਪੈ ਸਕਦੀ ਹੈ।bitsਸਾਫਟਵੇਅਰ ਕਿਸਮ ਚੋਣਤੁਸੀਂ openSUSE Leap 15.0 ਦੇ 32-ਬਿੱਟ ਜਾਂ 64-ਬਿੱਟ ਵਰਜਨ ਦੀ ਇੰਸਟਾਲੇਸ਼ਨ ਕਰਨ ਲਈ ਚੋਣ ਕਰਨੀ ਹੈ। mainਬੂਟ ਲੋਡਰ ਮੱਦਦ ਉੱਤੇ ਜਾਓdriverupdateਡਰਾਇਵਰ ਅੱਪਡੇਟIf you need a driver update floppy or CD-ROM, press F6. The boot loader asks you to insert the driver update medium after loading the Linux kernel. A driver update is typically a floppy with new versions of hardware drivers or bug fixes needed during installation. mainਬੂਟ ਲੋਡਰ ਮੱਦਦ ਉੱਤੇ ਜਾਓfailsafeਇੰਸਟਾਲੇਸ਼ਨ -- ਸੁਰੱਖਿਅਤ ਸੈਟਿੰਗSelect ਇੰਸਟਾਲੇਸ਼ਨ -- ਸੁਰੱਖਿਅਤ ਸੈਟਿੰਗ if you encounter hangs while installing or irreproducible errors. This option disables DMA for IDE drives and all power management features. See also the kernel options for o_apmapm, o_acpiacpi and o_ideide. mainਬੂਟ ਲੋਡਰ ਮੱਦਦ ਉੱਤੇ ਜਾਓfirmwareਫਾਇਰਮਵੇਅਰ ਟੈਸਟStarts a BIOS checker that validates the ACPI tables and many other parts of your BIOS. Test results can be stored on usb disk or saved via network. mainਬੂਟ ਲੋਡਰ ਮੱਦਦ ਉੱਤੇ ਜਾਓharddiskਹਾਰਡ ਡਿਸਕ ਤੋਂ ਬੂਟSelect ਇੰਸਟਾਲ ਹੋਇਆ OS ਬੂਟ ਕਰੋ to start the system installed on your local hard disk. This system must be installed properly, because only the MBR (Master Boot Record) on the first hard disk is started. The device ID of the first hard disk is provided by the BIOS of the computer. ਇਹ ਚੋਣ ਕਰੋ, ਜੇ ਤੁਸੀਂ ਆਪਣੀ ਡਰਾਇਵ ਵਿੱਚੋਂ CD ਜਾਂ DVD ਨੂੰ ਹਟਾਉਣਾ ਭੁੱਲ ਗਏ ਅਤੇ ਆਪਣੇ ਕੰਪਿਊਟਰ ਨੂੰ ਹਾਰਡ ਡਿਸਕ ਤੋਂ ਬੂਟ ਕਰਵਾਉਣਾ ਚਾਹੁੰਦੇ ਹੋ। mainਬੂਟ ਲੋਡਰ ਮੱਦਦ ਉੱਤੇ ਜਾਓhelpਮੱਦਦ ਸਿਸਟਮ ਦੀ ਵਰਤੋਂThe boot loader online help is context sensitive. It gives information about the selected menu item or, if you are editing boot options, it tries to look up information about the option in which the cursor is positioned. ਨੇਵੀਗੇਸ਼ਨ ਸਵਿੱਚਾਂ   • ਤੀਰ ਉੱਤੇ: ਪਿਛਲਾ ਲਿੰਕ ਹਾਈਲਾਈਟ • ਹੇਠਾਂ ਤੀਰ: ਅੱਗੇ ਲਿੰਕ ਹਾਈਲਾਈਟ • ਖੱਬਾ ਤੀਰ, ਬੈਕਸਪੇਸ: ਪਿਛਲੇ ਵਿਸ਼ੇ ਉੱਤੇ ਜਾਓ • ਸੱਜਾ ਤੀਰ, ਐਂਟਰ, ਥਾਂ: ਲਿੰਕ ਖੋਲ੍ਹੋ • Page Up: ਇੱਕ ਪੇਜ਼ ਉੱਤੇ ਜਾਓ • Page Down: ਪੇਜ਼ ਹੇਠਾਂ ਜਾਓ • ਘਰ: ਪੇਜ਼ ਸ਼ੁਰੂ ਉੱਤੇ ਜਾਓ • ਅੰਤ: ਪੇਜ਼ ਅਖੀਰ ਉੱਤੇ ਜਾਓ • Esc: ਮੱਦਦ ਛੱਡੋ mainਬੂਟ ਲੋਡਰ ਮੱਦਦ ਉੱਤੇ ਜਾਓinstall_srcਇੰਸਟਾਲੇਸ਼ਨ ਸਰੋਤਇੱਕ ਇੰਸਟਾਲੇਸ਼ਨ ਸਰੋਤ ਚੁਣਨ ਲਈ F4 ਦੱਬੋ। ਇਹ ਬੂਟ ਚੋਣ o_installਇੰਸਟਾਲ ਵਰਤਣ ਵਾਂਗ ਹੀ ਹੈ। mainਬੂਟ ਲੋਡਰ ਮੱਦਦ ਉੱਤੇ ਜਾਓkeytableਭਾਸ਼ਾ ਅਤੇ ਕੀਬੋਰਡ ਲੇਆਉਟ ਚੋਣਬੂਟ ਲੋਡਰ ਵਰਤੋਂ ਲਈ ਭਾਸ਼ਾ ਅਤੇ ਕੀ-ਬੋਰਡ ਬਦਲਣ ਲਈ F2 ਵਰਤੋਂ। mainਬੂਟ ਲੋਡਰ ਮੱਦਦ ਉੱਤੇ ਜਾਓlinuxਇੰਸਟਾਲੇਸ਼ਨSelect ਇੰਸਟਾਲੇਸ਼ਨ to start the default installation. The optਬੂਟ ਚੋਣ entered are used in the start-up. This item activates many features of commonly available hardware. mainਬੂਟ ਲੋਡਰ ਮੱਦਦ ਉੱਤੇ ਜਾਓmemtestਮੈਮੋਰੀ ਟੈਸਟThe included ਮੈਮੋਰੀ ਟੈਸਟ provides good possibilities to stress test the hardware of a system. Its main purpose is to detect broken RAM, but it also stresses many other parts of the system. ਜੇ ਕੋਈ ਗਲਤੀ ਨਹੀਂ ਵੀ ਲੱਭੀ ਤਾਂ ਵੀ ਇਹ ਕੋਈ ਗਾਰੰਟੀ ਨਹੀਂ ਹੈ ਕਿ ਮੈਮੋਰੀ ਠੀਕ ਹੈ, ਤਾਂ ਵੀ ਬਹੁਤ ਵਾਰ ਨੁਕਸ ਵਾਲੀ ਮੈਮੋਰੀ ਖੋਜੀ ਹੀ ਲਈ ਜਾਂਦੀ ਹੈ। mainਬੂਟ ਲੋਡਰ ਮੱਦਦ ਉੱਤੇ ਜਾਓnoacpiਇੰਸਟਾਲੇਸ਼ਨ -- ACPI ਆਯੋਗCurrent hardware usually requires ACPI (Advanced Configuration and Power Interface) to control the interrupt handling. ACPI completely replaces the old APM system. Select ਇੰਸਟਾਲੇਸ਼ਨ -- ACPI ਆਯੋਗ if you encounter problems during boot of the kernel. Known problems with machines that have problems with ACPI are:   • ਬੂਟ ਦੌਰਾਨ ਕਰਨਲ ਫਰੀਜ਼ ਹੈ • PCI Cards are not detected or initialized properly You may also try the firmwareਫਾਇਰਮਵੇਅਰ ਟੈਸਟ boot option and look at the test results of the ACPI validation. mainਬੂਟ ਲੋਡਰ ਮੱਦਦ ਉੱਤੇ ਜਾਓnolapicਇੰਸਟਾਲੇਸ਼ਨ -- ਲੋਕਲ APIC ਆਯੋਗNormally there are no problems with the APIC (Advanced Programmable Interrupt Controller). But if you seem to have some, try this option to boot without local APIC support. ਕਿਰਪਾ ਕਰੇਕ ਇਸ ਨੂੰ noacpiACPI (ਐਂਡਵਾਂਸ ਕੰਨਫੀਗਰੇਸ਼ਨ ਐਂਡ ਪਾਵਰ ਇੰਟਰਫੇਸ) ਨਾਲ ਉਲਝਾਉ ਨਾ। mainਬੂਟ ਲੋਡਰ ਮੱਦਦ ਉੱਤੇ ਜਾਓoptਬੂਟ ਚੋਣਦੋ ਕਿਸਮ ਦੀਆਂ ਬੂਟ ਚੋਣਾਂ ਉਪਲੱਬਧ ਹਨ। ਪਹਿਲੀਆਂ, ਜੋ ਕਿ ਇੰਸਟਾਲਰ ਨੂੰ ਪਰਭਾਵਿਤ ਕਰਦੀਆਂ ਹਨ। ਦੂਜੀਆਂ, ਜੋ ਕਿ ਕਰਨਲ ਚੋਣਾਂ ਹਨ। ਕੁਝ ਬਹੁਤ ਹੀ ਆਮ ਵਰਤੋਂ ਲਈ ਹਨ: ਓ) ਇੰਸਟਾਲਰ ਚੋਣਾਂ   • o_installਇੰਸਟਾਲ -- ਇੱਕ ਇੰਸਟਾਲੇਸ਼ਨ ਸਰੋਤ ਚੁਣੋ • networkਨੈੱਟਵਰਕ ਚੋਣਾਂ -- ਨੈੱਟਵਰਕ ਚੋਣਾਂ • o_vncvnc ਚੋਣਾਂ -- VNC ਰਾਹੀਂ ਇੰਸਟਾਲੇਸ਼ਨ ਚੋਣਾਂ b) ਕਰਨਲ ਚੋਣਾਂ   • o_splashsplash -- ਸਪਲੈਸ਼ ਸਕਰੀਨ ਦਾ ਰਵੱਈਆ ਪਰਭਾਵਿਤ ਕਰੋ • o_apmapm -- ਪਾਵਰ ਮੈਨੇਜ਼ਮੈਂਟ ਬਦਲੋ • o_acpiacpi -- ਐਂਡਵਾਂਸ ਕੰਨਫੀਗਰੇਸ਼ਨ ਐਂਡ ਪਾਵਰ ਇੰਟਰਫੇਸ • o_ideide -- IDE ਸਬ-ਸਿਸਟਮ ਕੰਟਰੋਲ ਕਰੋ mainਬੂਟ ਲੋਡਰ ਮੱਦਦ ਉੱਤੇ ਜਾਓo_hostipo_netmasko_gatewaynetworkਇੰਸਟਾਲਰ ਚੋਣਾਂ: ਨੈੱਟਵਰਕ ਚੋਣਾਂਹੁਣ ਨੈੱਟਵਰਕ ਇੰਟਰਫੇਸ ਦੀ ਸੰਰਚਨਾ ਕਰਨੀ ਸੰਭਵ ਹੈ। ਹਾਰਡਵੇਅਰ ਨੂੰ YaST2 ਨਾਲ ਬਾਅਦ 'ਚ ਖੋਜਿਆ ਜਾਵੇਗਾ। ਤੁਹਾਡੇ ਨੈੱਟਵਰਕ ਕਾਰਡ ਦੀ ਸੰਰਚਨਾ ਲਈ ਘੱਟੋ-ਘੱਟ ਸੰਰਚਨਾ ਲਈ ਹੋਸਟ IP ਅਤੇ ਨੈੱਟਮਾਸਕ ਹੋਣਾ ਲਜ਼ਮੀ ਹੈ। ਜਿਵੇਂ ਕਿ:  • hostip=192.168.0.10 netmask=255.255.255.0 ਜਾਂ ਛੋਟੇ ਰੂਪ ਵਿੱਚ:   • hostip=192.168.0.10/24 If you specified a o_installਨੈੱਟਵਰਕ ਅਧਾਰਿਤ ਇੰਸਟਾਲ and do not specify both of these options, the installer tries to configure the network interface with dhcp. If you need a default gateway, specify this with the option ਗੇਟਵੇ. For example:   • gateway=192.168.0.8 optਬੂਟ ਚੋਣ ਉੱਤੇ ਜਾਓo_acpiਕਰਨਲ ਚੋਣਾਂ: acpiACPI (Advanced Configuration and Power Interface) is a standard that defines power and configuration management interfaces between an operating system and the BIOS. By default, acpi is switched on when a BIOS is detected that is newer than from year 2000. There are several commonly used parameters to control the behavior of ACPI:   • pci=noacpi -- PCI ਇੰਟਰੱਪਟ ਰੂਟ ਲਈ ACPI ਨਾ ਵਰਤੋਂ • acpi=oldboot -- ACPI ਦੇ ਭਾਗ, ਜੋ ਕਿ ਬੂਟਿੰਗ ਲਈ ਢੁੱਕਵੇਂ ਹਨ, ਹੀ ਐਕਟਿਵੇਟਡ ਰਹਿਣਗੇ • acpi=off -- ਪੂਰੀ ਤਰ੍ਹਾਂ ACPI ਸਵਿੱਚ ਆਫ਼ ਕਰੋ • acpi=force -- ਜੇ ਤੁਹਾਡਾ BIOS 2000 ਤੋਂ ਪੁਰਾਣਾ ਹੈ ਤਾਂ ਵੀ ACPI ਸਵਿੱਚ ਆਨ ਰੱਖੋ ਖਾਸ ਤੌਰ ਉੱਤੇ ਨਵੇਂ ਕੰਪਿਊਟਰਾਂ ਉੱਤੇ, o_apmapm ਸਿਸਟਮ ਨੂੰ ਬਦਲੋ। optਬੂਟ ਚੋਣ ਉੱਤੇ ਜਾਓo_apmਕਰਨਲ ਚੋਣਾਂ: apmAPM is one of the two power management strategies used on current computers. It is mainly used with laptops for functions like suspend to disk, but it may also be responsible for switching off the computer after power down. APM relies on a correct working BIOS. If the BIOS is broken, APM may have only limited use or even prevent the computer from working. Therefore, it may be switched off with the parameter   • apm=off -- ਪੂਰੀ ਤਰ੍ਹਾਂ APM ਸਵਿੱਚ ਆਫ਼ ਕਰੋ ਕੁਝ ਬਹੁਤ ਹੀ ਨਵੇਂ ਕੰਪਿਊਟਰ, ਨਵੇਂ o_acpiACPI ਤੋਂ ਫਾਇਦਾ ਲੈ ਵੀ ਸਕਦੇ ਹਨ। optਬੂਟ ਚੋਣ ਉੱਤੇ ਜਾਓo_ideਕਰਨਲ ਚੋਣਾਂ: ideIDE is, unlike SCSI, commonly used in most desktop workstations. To circumvent some hardware problems that occur with IDE systems, use the kernel parameter:   • ide=nodma --IDE ਡਰਾਇਵਾਂ ਲਈ DMA ਸਵਿੱਚ ਆਫ਼ ਕਰੋ optਬੂਟ ਚੋਣ ਉੱਤੇ ਜਾਓo_installਇੰਸਟਾਲਰ ਚੋਣ: ਇੰਸਟਾਲBy default, the local CD-ROMs are searched for the installation source. For a network install, select the ਇੰਸਟਾਲ option. Possible installation protocols are   • FTP •  • HTTP The syntax to use is just like standard URLs. For example, if your server is found at 192.168.0.1 and you want to do an NFS-based install from the directory /install on this server, specify the source as follows:   • install=nfs://192.168.0.1/install The network card will either be configured with dhcp or you must specify the parameters yourself as described in the networkਨੈੱਟਵਰਕ ਚੋਣਾਂ. optਬੂਟ ਚੋਣ ਉੱਤੇ ਜਾਓo_splashਕਰਨਲ ਚੋਣਾਂ: splashਸਵਾਗਤੀ ਸਕਰੀਨ ਸਿਸਟਮ ਸ਼ੁਰੂ ਹੋਣ ਦੌਰਾਨ ਵਿਖਾਈ ਜਾਂਦੀ ਹੈ।   • splash=0 -- The splash screen is switched off. This may be useful with very old monitors or if some error occurs. • splash=verbose -- Activates splash, kernel and boot messages are still shown. • splash=silent -- Activates splash, but no messages. Instead a progress bar is drawn. optਬੂਟ ਚੋਣ ਉੱਤੇ ਜਾਓo_vncpasswordo_vncਇੰਸਟਾਲਰ ਚੋਣਾਂ: vncTo enable the VNC installation, specify the parameters vnc and vncpassword:   • vnc=1 vncpassword=example VNC ਸਰਵਰ ਚਾਲੂ ਕੀਤਾ ਜਾਵੇਗਾ ਅਤੇ ਤੁਸੀਂ ਇੱਕ ਰਿਮੋਟ ਸਿਸਟਮ ਉੱਤੇ ਕਿਸੇ VNC ਕਲਾਇਟ ਨਾਲ YaST2 ਨੂੰ ਕੰਟਰੋਲ ਕਰ ਸਕਦੇ ਹੋ। optਬੂਟ ਚੋਣ ਉੱਤੇ ਜਾਓrescueਰਿਸਕਿਊ ਸਿਸਟਮThe ਰਿਸਕਿਊ ਸਿਸਟਮ is a small RAM disk base system. From there, it is possible to make all kinds of changes to an installed system. Because only low-level tools are available in this system, it is intended for experts. mainਬੂਟ ਲੋਡਰ ਮੱਦਦ ਉੱਤੇ ਜਾਓvideomodeਵੀਡਿਓ ਮੋਡ ਚੋਣਆਪਣੇ ਗਰਾਫਿਕਸ ਕਾਰਡ ਵਲੋਂ ਸਹਾਇਕ ਵੀਡਿਆ ਮੋਡ ਦੀ ਲਿਸਟ ਵੇਖਣ ਲਈ F3 ਦੱਬੋ। ਤੁਹਾਡੇ ਮਾਨੀਟਰ ਵਲੋਂ ਵੱਧ ਤੋਂ ਵੱਧ ਵੇਖਾਉਣ ਯੋਗ ਮੋਡ ਪਹਿਲਾਂ ਹੀ ਚੁਣਿਆ ਹੈ। ਇਹ ਸੰਭਵ ਹੈ ਕਿ ਤੁਹਾਡਾ ਮਾਨੀਟਰ ਆਟੋਮੈਟਿਕ ਨਾ ਖੋਜਿਆ ਜਾ ਸਕਦਾ ਹੋਵੇ। ਇਸ ਹਾਲਤ ਵਿੱਚ ਆਪਣੀ ਪਸੰਦ ਖੁਦ ਕਰੋ। ਜੇਕਰ ਇੰਸਟਾਲੇਸ਼ਨ ਦੌਰਾਨ ਤੁਹਾਡੇ ਸਿਸਟਮ ਨੂੰ ਗਰਾਫਿਕਸ ਕਾਰਡ ਨਾਲ ਸਮੱਸਿਆ ਆਈ ਹੈ ਤਾਂ ਟੈਕਸਟ ਮੋਡ ਇੱਕ ਸਹਾਇਕ ਹੋ ਸਕਦਾ ਹੈ। mainਬੂਟ ਲੋਡਰ ਮੱਦਦ ਉੱਤੇ ਜਾਓ