ਸ਼ਾਟਵੈਲ ਇੱਕ ਸੌਖਾ ਫ਼ੋਟੋ ਮੈਨੇਜਰ ਹੈ ਜੋ ਤੁਹਾਡੇ ਯੰਤਰਾਂ ਲਈ ਤਿਆਰ ਹੈ। ਫ਼ੋਟੋਆਂ ਟਰਾਂਸਫ਼ਰ ਕਰਨ ਲਈ ਇੱਕ ਕੈਮਰਾ ਜਾਂ ਇੱਕ ਫ਼ੋਨ ਜੋੜੋ, ਫ਼ਿਰ ਇਹਨਾਂ ਨੂੰ ਸਾਂਝਾ ਕਰਨਾ ਅਤੇ ਸੁਰੱਖਿਅਤ ਰੱਖਣਾ ਅਾਸਾਨ ਹੋਵੇਗਾ। ਜੇਕਰ ਤੁਹਾਨੂੰ ਲੱਗਦਾ ਹੈ ਕੀ ਤੁਸੀਂ ਰਚਨਾਤਮਕ ਹੋ, ਤੁਸੀਂ ਉਬੰਤੂ ਸਾਫ਼ਟਵੇਅਰ ਸੈਂਟਰ ਤੋਂ ਬਹੁਤ ਸਾਰੇ ਫ਼ੋਟੋ ਐਪ ਵਰਤ ਕੇ ਵੇਖ ਸਕਦੇ ਹੋ।
ਮੌਜੂਦਾ ਸਾਫਟਵੇਅਰ
-
ਸ਼ੂਟਵੈੱਲ ਫੋਟੋ ਮੈਨੇਜਰ
ਸਹਾਇਤਾ ਪ੍ਰਾਪਤ ਸਾਫਟਵੇਅਰ
-
ਜੈਮਪ ਚਿੱਤਰ ਐਡੀਟਰ
-
Shotcut Video Editor